ਪਿੱਛੇ
ਅੱਗੇ
5. ਸਿਸਟਮ ਪਰਸ਼ਾਸ਼ਕ ਲਈ ਫੇਡੋਰਾ ਵਿੱਚ ਬਦਲਾਅ
5.1. ਫੇਡੋਰਾ ੧੧ ਬੂਟ-ਟਾਈਮ
ਬੂਟ ਟਾਈਮ ਨੂੰ ਘਟਾਉਣ ਵਾਸਤੇ,
setroubleshootd
ਡੈਮਨ ਅਤੇ ਕੋਈ ਹੋਰ ਛੋਟੀਆਂ ਸਮੱਸਿਆਂ ਨੂੰ ਹਟਾਇਆ ਗਿਆ ਹੈ। readahead ਸਵਰਵਿਸ ਵਿੱਚ ਰਿਗਰੈਂਸ਼ਨ ਨੂੰ ਘੱਟ I/O ਤਰਜੀਹ ਕਰਕੇ ਹਟਾਇਆ ਗਿਆ ਹੈ। Readahead ਹੁਣ RPM ਡਾਟਾਬੇਸ ਬਦਲਣ ਤੋਂ ਬਾਅਦ ਪਰੋਫਾਇਲ ਕਰਦਾ ਹੈ।
ਪਿੱਛੇ
4.7. ਫੇਡੋਰਾ ਲਾਈਵ ਈਮੇਜ
ਉੱਪਰ
ਘਰ
ਅੱਗੇ
5.2. ਸੁਰੱਖਿਆ